Vaccines

ਤੁਸੀਂ ਆਪਣੀ, ਆਪਣੇ ਪਰਿਵਾਰ ਦੀ ਅਤੇ ਭਾਈਚਾਰੇ ਦੀ ਸਿਹਤ ਦੀ ਹਿਫ਼ਾਜ਼ਤ ਕਰੋ। ਜੇਕਰ ਤੁਸੀਂ ਹੁਣ ਤੱਕ ਕੋਵਿਡ-19 ਦਾ ਟੀਕਾ ਨਹੀਂ ਲਵਾਇਆ ਤਾਂ ਢਿੱਲ ਨਾ ਕਰੋ। ਹੇਠਾਂ ਦਿੱਤੇ ਸਰੋਤਾਂ ਤੋਂ ਹੋਰ ਜਾਣਕਾਰੀ ਲਵੋ ਅਤੇ ਫ਼ੌਰੀ ਤੌਰ ਤੇ ਟੀਕੇ ਵਾਸਤੇ ਬੰਦੋਬਸਤ ਕਰੋ।

ਬੰਦੋਬਸਤ ਵਾਸਤੇ 0800 28 29 26 ਤੇ ਫੋਨ ਕਰੋ ਜਾਂ ਫਿਰ ਇਸ ਪਤੇ ਤੇ ਈਮੇਲ ਕਰੋ:

booking@vaccine.covid19.health.nz

ਹੇਠਾਂ ਦਿੱਤੇ ਵੀਡੀਓ ਇੱਕ ਵਾਰ ਜ਼ਰੂਰ ਵੇਖ ਲਵੋ ਅਤੇ ਹਰ ਕਿਸਮ ਦੀ ਜਾਣਕਾਰੀ ਵਾਸਤੇ ਸਿਰਫ਼ ਨਿਊਜ਼ੀਲੈਂਡ ਦੇ ਸਰਕਾਰੀ ਸੂਤਰਾਂ ਤੇ ਹੀ ਭਰੋਸਾ ਕਰੋ ਅਤੇ ਵਧੇਰੇ ਜਾਣਕਾਰੀ ਵਾਸਤੇ ਇੱਥੇ ਕਲਿੱਕ ਕਰੋ